ਹਲਕਾ ਜਲਾਲਾਬਾਦ ਦੇ ਵਿਚ ਸ੍ਰੀ ਬਾਲਾ ਜੀ ਰਾਮ ਲੀਲਾ ਸੁਸਾਇਟੀ ਵੱਲੋਂ ਛੱਬੀ ਵੇਂ ਰਾਮ ਲੀਲਾ ਜੀ ਦਾ ਆਯੋਜਨ ਕੀਤਾ ਗਿਆ


ਹਲਕਾ ਜਲਾਲਾਬਾਦ ਦੇ ਵਿਚ ਸ੍ਰੀ ਬਾਲਾ ਜੀ ਰਾਮ ਲੀਲਾ ਸੁਸਾਇਟੀ ਵੱਲੋਂ ਛੱਬੀ ਵੇਂ ਰਾਮ ਲੀਲਾ ਜੀ ਦਾ ਆਯੋਜਨ ਕੀਤਾ ਗਿਆ
ਪ੍ਰਭੂ ਸ਼੍ਰੀ ਰਾਮ ਨੂੰ ਯਾਦ ਕਰਦੇ ਹੋਏ ਹਿੰਦੂ ਧਰਮ ਦੇ ਇਤਿਹਾਸ ਨੂੰ ਨਵੀਂ ਪੀੜ੍ਹੀ ਨੂੰ ਯਾਦ ਕਰਾਉਂਦੇ ਹੋਏ ਕੀ ਸਾਡਾ ਪਿਛੋਕੜ ਕੀ ਅੱਜ ਨਵੀਂ ਪੀਡ਼੍ਹੀ ਕੰਪਿਊਟਰ ਯੁੱਗ ਦੇ ਵਿੱਚ ਪਹੁੰਚ ਗਈ ਹੈ ਪਰ ਕੰਪਿਊਟਰ ਦੇ ਨਾਲ ਨਾਲ ਹੋਰ ਵੀ ਕਈ ਤਰੀਕੇ ਦੇ ਨਸ਼ੇ ਵੀ ਗ੍ਰਸਤ ਹੋ ਗਏ ਹਨ ਭਾਵੇਂ ਰਾਮਲੀਲਾ ਹੋਵੇ ਕਥਾ ਦਾ ਪ੍ਰਸਾਰਨ ਹੋਵੇ ਗੁਰਬਾਣੀ ਦਾ ਪ੍ਰਚਾਰ ਹੋਵੇ ਜਾਂ ਇਸ ਦਾ ਮੇਨ ਉਦੇਸ਼ ਇਹੀ ਹੈ ਕਿ ਸਾਨੂੰ ਆਪਣੇ ਧਰਮ ਬਾਰੇ ਆਪਣੇ ਇਸ਼ਟ ਬਾਰੇ ਪਤਾ ਹੋਣਾ ਚਾਹੀਦੈ ਕਿ ਭਗਵਾਨ ਬਾਲਮੀਕ ਜੀ ਦਾ ਰਾਮਾਇਣ ਲਿਖਣਾ ਦਾ ਇਹੀ ਸੀ ਕਿ ਰਾਮ ਜੀ ਦੇ ਵੱਲੋਂ ਕੀ ਸੰਦੇਸ਼ ਦਿੱਤਾ ਗਿਆ ਹੈ ਦੁਨੀਆਂ ਦੇ ਵਿੱਚ ਤੁਹਾਨੂੰ ਰਹਿਣ ਦੇ ਵਾਸਤੇ ਅਤੇ ਪ੍ਰਭੂ ਰਾਮ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਵਾਸਤੇ ਵਾਰਾਨਸੀ ਅਵਾਜ਼ ਦੇ ਪ੍ਰਤੀਨਿਧ ਬਲਜੀਤ ਸਿੰਘ ਮੱਲ੍ਹੀ ਵੱਲੋਂ ਵੀ ਸ੍ਰੀ ਬਾਲਾ ਜੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ
ਹੈ ਜੋ ਕਿ ਪਿਛਲੇ ਛੱਬੀ ਸਾਲਾਂ ਤੋਂ ਇਹ ਰਾਮਲੀਲਾ ਕਰਵਾਈ ਜਾ ਰਹੀ ਹੈ ਮਾਲ ਉਨ੍ਹਾਂ ਪਾਤਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਜੋ ਇਸ ਵਿਚ ਰੋਲ ਕਰ ਕੇ ਲੋਕਾਂ ਨੂੰ ਉਜਾਗਰ ਕਰ ਰਹੇ ਹਨ ਆਪਣੇ ਹਿੰਦੂ ਉਥੇ ਉਨ੍ਹਾਂ ਲੋਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਜੋ ਲੋਕ ਰਾਤ ਨੌਂ ਵਜੇ ਤੋਂ ਲੈ ਕੇ ਬਾਰਾਂ ਵਜੇ ਤੱਕ ਇਸ ਰਾਮਲੀਲਾ ਨੂੰ ਦੇਖਣ ਆਉਂਦੇ ਹਨ ਆਪਣੇ ਛੋਟੇ ਛੋਟੇ ਬੱਚਿਆਂ ਦੇ ਨਾਲ ਸ੍ਰੀ ਬਾਲਾ ਜੀ ਰਾਮਲੀਲਾ ਦੀ ਖਾਸੀਅਤ ਇਹ ਹੈ ਕਿ ਕਿਸੇ ਕੋਲੋਂ ਇਸ ਰਾਮਲੀਲਾ ਲਈ ਸਪੈਸ਼ਲ ਫੰਡਿੰਗ ਨਹੀਂ ਕੀਤੀ ਜਾਂਦੀ ਹੈ ਅਤੇ ਪੂਰੇ ਸ਼ਹਿਰ ਵੱਲੋਂ
ਆਪਣੀ ਸ਼ਰਧਾ ਭਾਵਨਾ ਦੇ ਨਾਲ ਇਸ ਰਾਮਲੀਲਾ ਦੇ ਵਿੱਚ ਦਾਨ ਅਤੇ ਯੋਗਦਾਨ ਦਿੱਤਾ ਜਾਂਦਾ ਹੈ ਅਤੇ ਕਮੇਟੀ ਵੱਲੋਂ ਸਤਿਕਾਰ ਸਨਮਾਨ ਵੀ ਕੀਤਾ ਜਾਂਦਾ ਹੈ ਅਤੇ ਪੂਰੇ ਸ਼ਹਿਰ ਦੇ ਲੋਕ ਇਸ ਰਾਮਲੀਲਾ ਨੂੰ ਦੇਖਣ ਵਾਸਤੇ ਇਕੱਤਰਿਤ ਹੁੰਦੇ ਹਨ ਰਾਮਲੀਲਾ ਦੇ ਨਾਮ ਤੇ ਹੀ ਚੌਕ ਵੀ ਬਣਿਆ ਹੋਇਆ ਹੈ ਕਮੇਟੀ ਪ੍ਰਧਾਨ ਸੁਮਿਤ ਕੁੱਕੜ ਅਤੇ ਸਮੂਹ ਸ੍ਰੀ ਬਾਲਾਂ ਦੀ ਕਮੇਟੀ ਵੱਲੋਂ ਹਰੇਕ ਦਾ ਇਥੇ ਪਹੁੰਚਣ ਤੇ ਮਾਨ ਸਨਮਾਨ ਕੀਤਾ ਜਾਂਦਾ ਹੈ ਸੁਮਿਤ ਕੁੱਕੜ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਸ਼ਾਸਨ ਅਤੇ ਪ੍ਰਸ਼ਾਸਨ ਦਾ ਸਭ ਤੋਂ ਜ਼ਿਆਦਾ ਧੰਨਵਾਦ ਕਰਦੇ ਹਨ ਜੋ ਦੋ ਤੋਂ ਰਾਮਲੀਲਾ ਸ਼ੁਰੂ ਹੁੰਦੀ ਹੈ ਅਤੇ ਦਸਹਿਰੇ ਦੇ ਦੋ ਦਿਨ ਬਾਅਦ ਤਕ ਚਲਦੇ ਪ੍ਰੋਗਰਾਮਾਂ ਦੇ ਵਿਚ ਉਨ੍ਹਾਂ ਦਾ ਪੂਰਾ ਸਹਿਯੋਗ ਅੱਜ ਵਾਰਾਣਸੀ ਆਵਾਜ਼ ਤੇ ਰਿਪੋਰਟਰ ਬਲਜੀਤ ਸਿੰਘ ਮੱਲ੍ਹੀ ਰਾਮਲੀਲਾ ਦੇਖਣ ਪਹੁੰਚੇ ਤੇ ਸ੍ਰੀ ਬਾਲਾ ਜੀ ਕਮੇਟੀ ਦੇ ਪ੍ਰਧਾਨ ਸੁਮਿਤ ਕੁੱਕੜ ਬਿੰਟਾ ਵਧਵਾ ਸੁਰੇਸ਼ ਕੁਮਾਰ ਡਾ ਰਜਿੰਦਰ ਅਤੇ ਵਿਨੋਦ ਵਰਮਾ ਕਮੇਟੀ ਵੱਲੋਂ ਉਨ੍ਹਾਂ ਦਾ ਮਾਣ ਸਨਮਾਨ ਕੀਤਾ ਗਿਆ ਅਤੇ ਨਾਲ ਪ੍ਰਭੂ ਰਾਮ ਜੀ ਦੀ ਤਸਵੀਰ ਦੇ ਕੇ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ
ਪੰਜਾਬ ਜਲਾਲਾਬਾਦ ਫਾਜ਼ਿਲਕਾ ਤੋਂ ਬਲਜੀਤ ਸਿੰਘ ਮੱਲੀ ਦੀ ਰਿਪੋਰਟ
रिपोर्ट- बलजीत सिंह मल्ली जलालाबाद जिला फाजिल्का पंजाब