ਪ੍ਰਭੂ ਸ਼੍ਰੀ ਰਾਮ ਜੀ ਦਾ ਵਿਆਹ ਪੂਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਰਾਮ ਲੀਲਾ ਵਿੱਚ


ਪ੍ਰਭੂ ਸ਼੍ਰੀ ਰਾਮ ਜੀ ਦਾ ਵਿਆਹ ਪੂਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਰਾਮ ਲੀਲਾ ਵਿੱਚ
ਹਲਕਾ ਜਲਾਲਾਬਾਦ ਦੇ ਦੇਵੀ ਦੁਆਰਾ ਮੰਦਰ ਪ੍ਰਬੰਧਕ ਕਮੇਟੀ ਅਤੇ ਰਾਮਲੀਲਾ ਕਮੇਟੀ ਦੇ ਵੱਲੋਂ ਪਿਛਲੇ ਪੰਦਰਾਂ ਸਾਲਾਂ ਤੋਂ ਰਾਮ ਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ ਰਾਮਲੀਲਾ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਦੇ ਨਾਲ ਹਲਕਾ ਜਲਾਲਾਬਾਦ ਦੇ ਲੋਕ ਦੇਖਣ ਆਉਂਦੇ ਹਨ ਅੱਜ ਪ੍ਰਭੂ ਸ਼੍ਰੀ ਰਾਮ ਜੀ ਦਾ ਵਿਆਹ ਦਾ ਦਿਨ ਸੀ
ਸਭ ਤੋਂ ਪਹਿਲਾਂ ਪ੍ਰਭੂ ਰਾਮ ਚੀਜ਼ ਦਾ ਬਰਾਤ ਪੂਰੇ ਸ਼ਹਿਰ ਦੇ ਵਿੱਚ ਪਰਿਕਰਮਾ ਕਰਦੀ ਹੋਈ ਰਾਮਲੀਲਾ ਅਸਥਾਨ ਤੇ ਪਹੁੰਚੀ ਜਿੱਥੇ ਰਾਮਲੀਲਾ ਦੇ ਵਿਚ ਪ੍ਰਭੂ ਰਾਮ ਜੀ ਦਾ ਅੱਜ ਵਿਆਹ ਦਾ ਦ੍ਰਿਸ਼ ਦਿਖਾਇਆ ਗਿਆ ਇਸ ਮੌਕੇ ਪ੍ਰਬੰਧਕ ਕਮੇਟੀ ਦੇ ਵੱਲੋਂ ਵਾਰਾਣਸੀ ਆਵਾਜ਼ ਦੇ ਬਿਊਰੋ ਚੀਫ ਸਰਦਾਰ
ਬਲਜੀਤ ਸਿੰਘ ਮੱਲ੍ਹੀ ਜੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਰਾਮ ਲੀਲਾ ਦੇਵੀ ਦੁਆਰਾ ਕਮੇਟੀ ਦੇ ਵੱਲੋਂ ਮਾਣ ਸਨਮਾਨ ਕੀਤਾ ਗਿਆ ਇੱਥੇ ਇਕ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ ਵਾਰਾਣਸੀ ਆਵਾਜ਼ ਦੇ ਸਮੂਹ ਸਟਾਫ ਵੱਲੋਂ ਅਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਪ੍ਰਭੂ ਰਾਮ ਜੀ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਅਤੇ ਨਾਲ ਸਮੂਹ ਕਮੇਟੀ ਦੇਵੀ ਦੁਆਰਾ ਦਾ ਬਹੁਤ ਬਹੁਤ ਧੰਨਵਾਦ ਜੀ
ਪੰਜਾਬ ਜਲਾਲਾਬਾਦ ਫਾਜ਼ਿਲਕਾ ਤੋਂ ਬਲਜੀਤ ਸਿੰਘ ਦੀ ਰਿਪੋਰਟ
