ਦੇਸ਼ ਦੀ ਸੇਵਾ ਕਰਨ ਵਾਲੇ ਫੋਜੀ ਨੌਜਵਾਨ ਦੇ ਮਾ ਬਾਪ ਨੂੰ ਨਹੀ ਮਿਲ ਰਿਹਾ ਇਨਾਸਫ ਤਿੰਨ ਸਾਲ ਤੋ ਪ੍ਰਸ਼ਾਸਨ ਨਹੀ ਲੈ ਰਿਹਾ ਇਹਨਾ ਦੀ ਸਾਰ ਨਿਸਾਫ ਦੀ ਲਾਈ ਗੁਹਾਰ


ਦੇਸ਼ ਦੀ ਸੇਵਾ ਕਰਨ ਵਾਲੇ ਫੋਜੀ ਨੌਜਵਾਨ ਦੇ ਮਾ ਬਾਪ ਨੂੰ ਨਹੀ ਮਿਲ ਰਿਹਾ ਇਨਾਸਫ ਤਿੰਨ ਸਾਲ ਤੋ ਪ੍ਰਸ਼ਾਸਨ ਨਹੀ ਲੈ ਰਿਹਾ ਇਹਨਾ ਦੀ ਸਾਰ ਨਿਸਾਫ ਦੀ ਲਾਈ ਗੁਹਾਰ
ਸਰਕਾਰਾ ਭਾਵੇ ਇਨਸਾਫ ਦੇ ਲੱਖ ਦਾਵੇ ਕਰ ਰਹੀ ਹੈ ਪਰ ਇਨਸਾਫ ਲੈਣ ਲਈ ਲੋਕਾਂ ਨੂੰ ਕਾਫ ਜੱਦੋ ਜਹਿਦ ਕਰਨੀ ਪੈ ਰਹੀ ਇਸੇ ਤਰਾ ਹੀ ਫਿਰੋਜਪੁਰ ਦੇ ਅਧੀਨ ਆਉਦੇ ਪਿੰਡ ਢੀਡਸਾ ਵਿੱਖੇ ਇੱਕ ਦੇਸ ਦੀ ਸੇਵਾ ਕਰਨ ਵਾਲੇ ਫੋਜੀ ਪਰਿਵਾਰ ਤੋ ਦੇਖਣ ਨੂੰ ਮਿਲੀ ਹੈ | ਫੌਜੀ ਨੌਜਵਾਨ ਦਾ ਮਾ ਬਾਪ ਲਗਾਤਾਰ ਤਿੰਨ ਸਾਲ ਤੋ ਪ੍ਰਸਾਸਨ ਦੇ ਦਫਤਰਾਂ ਦੇ ਚੱਕਰ ਕੱਟ ਰਿਹਾ ਹੈ ਪਰ ਹਾਲੇ ਤੱਕ ਉਹਨਾ ਨੂੰ ਇਨਸਾਫ ਮਿਲਣ ਦੀ ਬਜਾਏ ਠੋਕਰਾ ਹੀ ਮਿਲੀਆ ਹਨ
ਫਿਰੋਜਪੁਰ ਦੇ ਅਧੀਨ ਆਉਦੇ ਪਿੰਡ ਢੀਡਸਾ ਦੇ ਰਹਿਣ ਵਾਲੇ ਸ਼ਮਸੇਰ ਸਿੰਘ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾ ਦੇ ਗੁਆਢ ਵਿੱਚ ਰਹਿੰਦੇ ਲੋਕਾਂ ਨੇ ਉਹਨਾ ਦੇ ਗੇਟ ਦੇ ਮੁਹਰੇ ਸਰਕਾਰੀ ਜਗਾ ਤੇ ਨਜਾਇਜ ਕਬਜਾ ਕਰਕੇ ਕੰਦ ਕਰਕੇ ਗੇਟ ਲਗਾ ਦਿੱਤਾ ਹੈ ਜਿਸ ਨਾਲ ਉਹਨਾ ਦੇ ਘਰ ਦੇ ਗੇਟ 11 ਫੁੱਟ ਦੀ ਬਜਾਏ ਰਸਤਾ 2 ਫੁੱਟ ਹੀ ਰਹਿ ਗਿਆ ਜਿਸ ਨੂੰ ਲੈ ਕੇ ਉਹ ਲਗਾਤਾਰ ਤਿੰਂ ਸਾਲ ਤੋ ਪ੍ਰਸ਼ਾਸਨ ਕੋਲ ਚੱਕਰ ਕੱਟ ਰਿਹਾ ਹੈ ਪਰ ਉਹਨਾ ਨੂੰ ਇਨਸਾਫ ਤਾ ਕੀ ਮਿਲਣਾ ਸੀ ਸਗੋ ਉਹਨਾ ਦੇ ਪੱਲੇ ਨਿਰਾਸ਼ਾ ਹੀ ਪਈ ਹੈ | ਉਹਨਾ ਦੱਸਿਆ ਕਿ ਉਹਨਾ ਦੇ ਇੱਕ ਬੇਟਾ ਫੋਜ ਵਿੱਚ ਦੇਸ ਦੀ ਸੇਵਾ ਕਰ ਰਿਹਾ ਹੈ ਪਰ ਪ੍ਰਸ਼ਾਸਨ ਉਹਨਾ ਨੂੰ ਇਨਸਾਫ ਦੇਣ ਦੀ ਬਜਾਏ ਰੁਲਾ ਰਿਹਾ ਹੈ ਉਹਨਾ ਅਪੀਲ ਕਰਦਿਆ ਕਿਹਾ ਕਿਉਹਨਾ ਨੂੰ ਇਨਸਾਫ ਦੁਆਇਆ ਜਾਵੇ
ਇਸ ਮੌਕੇ ਸਿੱਖ ਜੱਥੇਬੰਦੀਆਂ ਦੇ ਆਗੂਆ ਨੇ ਦੱਸਿਆ ਕਿ ਇਹ ਪਰਿਵਾਰ ਤਿੰਨ ਸਾਲ ਤੋ ਲਗਾਤਾਰ ਪ੍ਰਸਾਸਨ ਦੇ ਚੱਕਰ ਕੱਟ ਰਿਹਾ ਹੈ ਪਰ ਹਾਲੇ ਤੱਕ ਕੋਈ ਇਨਸਾਫ ਨਹੀ ਮਿਲਿਆ ਹੈ ਉਹਨਾ ਕਿਹਾ ਕਿ ਇਕ ਪਾਸੇ ਇਹਨਾ ਦਾ ਬੇਟਾ ਦੇਸ ਦੀ ਸੇਵਾ ਕਰ ਰਿਹਾ ਹੈ ਪਰ ਇਧਰ ਪ੍ਰਸਾਸਨ ਇਹਨਾ ਦੀ ਕੋਈ ਸਾਰ ਨਹੀ ਲੇ ਰਿਹਾ ਹੈ ਉਹਨਾ ਕਿਹਾ ਕਿ ਇਹਨਾ ਨੂੰ ਇਨਸਾਫ ਦੁਆਇਆਂ ਹਾਵੇ।
*ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੈਨ ਸਿੰਘ ਦੀ ਰਿਪੋਰਟ*
