ਪੰਜਾਬ ਦੇ ਜਲਾਲਾਬਾਦ ਇਲਾਕੇ ਦੇ ਸੋਨੀਆ ਪੈਟਰੋਲ ਪੰਪ 'ਤੇ ਦੋ ਵਿਅਕਤੀਆਂ ਨੇ ਰਿਸ਼ਵਤ ਲੈਣ ਦਾ ਝਾਂਸਾ ਦਿੱਤਾ
.jpg)

ਹਲਕਾ ਜਲਾਲਾਬਾਦ ਦੇ ਸੋਨੀਆ ਪੈਟਰੋਲ ਪੰਪ ਤੇ ਦੋ ਵਿਅਕਤੀਆਂ ਨੇ ਮੁਗਲੇਲ ਲੈਣ ਦਾ ਝੂਠਾ ਬਹਾਨਾ ਬਣਾਇਆ ਅਤੇ ਮੁਗਲੇਲ ਲੈ ਵੀ ਲਿਆ
ਫਿਰ ਕਰਮਚਾਰੀ ਨੂੰ ਰੇਟ ਨੂੰ ਲੈ ਕੇ ਉਲਝਾ ਦਿੱਤਾ ਅਤੇ ਉਸ ਨੂੰ ਠੱਗੀ ਮਾਰ ਕੇ ਉਸ ਕੋਲੋਂ ਪੈਸੇ ਵੀ ਲੈ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਪੰਪ ਕਰਮਚਾਰੀ ਨੇ ਉਨ੍ਹਾਂ ਦਾ ਬਹੁਤ ਪਿੱਛਾ ਕੀਤਾ ਪਰ ਉਹ ਉਸ ਨੂੰ ਪਕੜ ਨਹੀਂ ਸਕਿਆ ਇਹ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਜਿਸ ਵਿੱਚ ਗੱਡੀ ਦਾ ਨੰਬਰ ਸਾਫ ਦਿਖਾਈ ਦੇ ਰਿਹਾ ਹੈ ਗੱਡੀ ਵਾਲਾ ਇੱਕ ਵਿਅਕਤੀ ਭਾਰੇ ਫ਼ਰੀਦਾ ਜੋ ਕਿ ਸਾਫ਼ ਦਿਖਾਈ ਦੇ ਰਿਹਾ ਹੈ ਪੰਪ ਕਰਮਚਾਰੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਪਕੜਿਆ ਜਾਵੇ ਅਤੇ ਇਨ੍ਹਾਂ ਉੱਤੇ ਕਾਰਵਾਈ ਕੀਤੀ ਜਾਵੇ ਇਸ ਬਾਬਤ ਪੈਟਰੋਲ ਪੰਪ ਦੇ ਮਾਲਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਪੂਰੇ ਮਾਮਲੇ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ।
ਰਿਪੋਰਟ ਬਲਜੀਤ ਸਿੰਘ ਮੱਲ੍ਹੀ ਜਲਾਲਾਬਾਦ ਪੰਜਾਬ
रिपोर्ट- बलजीत सिंह मल्ली जलालाबाद जिला फाजिल्का पंजाब