ਜਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਮਾੜੇ ਅੰਨਸਰਾਂ ਖਿਲਾਫ ਵਿੱਡੀ ਗਈ ਮੁਹਿੰਮ ਤਹਿਤ ਵੱਖ ਵੱਖ ਮਾਮਲਿਆ ਵਿੱਚ 469 ਗ੍ਰਾਮ ਹੈਰੋਇਨ 800 ਬੋਤਲਾਂ ਸ਼ਰਾਬ ਨਜ਼ਾਇਜ਼ 09 ਚੋਰੀ ਸ਼ੁਦਾ ਵਹੀਕਲ ਬ੍ਰਾਮਦ ਕੀਤੇ ਗਏ ਇਸ ਤੋਂ ਇਲਾਵਾ 02 ਸਨੈਚਰ ਅਤੇ 01 ਕਤਲ ਕੇਸ ਦੇ ਫਰਾਰ ਦੋਸ਼ੀ ਨੂੰ ਵੀ ਕਾਬੂ ਕੀਤਾ ਗਿਆ


ਜਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਮਾੜੇ ਅੰਨਸਰਾਂ ਖਿਲਾਫ ਵਿੱਡੀ ਗਈ ਮੁਹਿੰਮ ਤਹਿਤ ਵੱਖ - ਵੱਖ ਮਾਮਲਿਆ ਵਿੱਚ 469 ਗ੍ਰਾਮ ਹੈਰੋਇਨ , 800 ਬੋਤਲਾਂ ਸ਼ਰਾਬ ਨਜ਼ਾਇਜ਼ , 09 ਚੋਰੀ - ਸ਼ੁਦਾ ਵਹੀਕਲ ਬ੍ਰਾਮਦ ਕੀਤੇ ਗਏ ਇਸ ਤੋਂ ਇਲਾਵਾ 02 ਸਨੈਚਰ ਅਤੇ 01 ਕਤਲ ਕੇਸ ਦੇ ਫਰਾਰ ਦੋਸ਼ੀ ਨੂੰ ਵੀ ਕਾਬੂ ਕੀਤਾ ਗਿਆ
ਫਿਰੋਜ਼ਪੁਰ ਸੁਰੇਂਦਰ ਲਾਂਬਾ , ਆਈ.ਪੀ.ਐੱਸ . , ਸੀਨੀਅਰ ਕਪਤਾਨ ਪੁਲਿਸ , ਫਿਰੋਜ਼ਪੁਰ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾ - ਨਿਰਦੇਸ਼ਾ ਅਨੁਸਾਰ ਸ਼ਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ । ਇਸ ਲੜੀ ਵਿੱਚ ਜਿਲ੍ਹਾ ਪੁਲਿਸ ਦੁਆਰਾ ਜਿਲ੍ਹਾ ਦੇ ਸਮੂਹ ਗਜ਼ਟਡ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆ ਗਈਆਂ ਹਨ , ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅੰਨਸਰਾਂ ਖਿਲਾਫ ਕਾਰਵਾਈ ਕਰ ਰਹੀਆ ਹਨ । ਇਹਨਾਂ ਟੀਮਾਂ ਵੱਲੋਂ ਪਿਛਲੇ ਦਿਨਾਂ ਅੰਦਰ ਬਹੁਤ ਪ੍ਰਾਪਤੀਆਂ ਕੀਤੀਆਂ ਗਈਆਂ ਹਨ।
ਐੱਸ.ਐੱਸ.ਪੀ. ਨੇ ਅੱਗੇ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਹਰ ਤਰਾਂ ਦੇ ਹਾਲਤਾਂ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਪੁਲਿਸ ਵਿਭਾਗ ਦੀ ਸ਼ਰਾਰਤੀ ਅਨਸਰਾਂ ਪਰ ਪੂਰੀ ਸਖਤ ਨਿਗਰਾਨੀ ਹੈ ,
ਉਹਨਾਂ ਨੇ ਗੈਰ - ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਅਜਿਹੀ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਤਾਕੀਦ ਕਰਦਿਆ ਕਿਹਾ ਕਿ ਜੇਕਰ ਕਿਸੇ ਸਮਾਜ ਵਿਰੋਧੀ ਅਨਸਰ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਬਖੀਸ਼ਿਆ ਨਹੀਂ
*ਪੰਜਾਬ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ*
रिपोर्ट- सुखचैन सिंह...फिरोजपुर.. पंजाब
